5 ਅਗਸਤ 2024 ਸ਼ਾਮ ਨੂੰ ਥੋੜ੍ਹੇ ਸਮੇਂ ਦੇ ਮੀਂਹ ਨਾਲ ਕੁਝ ਸਮੇਂ ਲਈ ਰੋਪੜ ਹੋਇਆ ਪਾਣੀ ਪਾਣੀ, JD813,
JD813 JD813
3.04K subscribers
936 views
9

 Published On Aug 6, 2024

5 ਅਗਸਤ ਸ਼ਾਮ ਨੂੰ ਥੋੜ੍ਹੇ ਸਮੇਂ ਦੇ ਮੀਂਹ ਨਾਲ ਕੁਝ ਸਮੇਂ ਲਈ ਰੋਪੜ ਹੋਇਆ ਪਾਣੀ ਪਾਣੀ,
ਸ਼ਾਮ 5.03 ਵਜੇ ਸ਼ੁਰੂ ਹੋਇਆ ਮੋਹਲੇਧਾਰ ਮੀਂਹ,
ਗੋਬਿੰਦ ਵੈਲੀ ਰੋਪੜ ਦੀਆਂ ਸੜਕਾਂ ਨੇ ਧਾਰਿਆ ਨਹਿਰ ਦਾ ਰੂਪ,
5.03 ਵਜੇ ਤੋਂ 5.49 ਵਜੇ ਤੱਕ ਪਿਆ ਤੇਜ਼ ਮੀਂਹ,
5.49 ਵਜੇ ਤੋਂ 6.15 ਸ਼ਾਮ ਤੱਕ ਹੋਈ ਹਲਕੀ ਕਿਨ ਮਿਨ,
ਕੁਝ ਸਮੇਂ ਲਈ ਹੋਈ ਭਾਰੀ ਬਰਸਾਤ,
ਸੜਕਾਂ ਤੇ ਹੋਇਆ ਪਾਣੀ ਪਾਣੀ,
ਮਹੀਨੇ ਬਾਅਦ ਪਿਆ ਥੋੜ੍ਹੇ ਸਮੇਂ ਲਈ ਤੇਜ਼ ਮੀਂਹ,
ਬਰਸਾਤੀ ਪਾਣੀ,
ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਕੁਝ ਰਾਹਤ,
ਮੀਂਹ ਨਾ ਪੈਣ ਕਾਰਨ ਪੈ ਰਹੀ ਸੀ ਭਾਰੀ ਗਰਮੀ,
Barsati Mausam ,
Baras naal Bharya Sarhkan te Pani,
5 August 24 nu 5.03 PM te Suru Hoya Mihn,
JD813,

show more

Share/Embed