PSSSB PUNJAB POLICE PSTET ALL PUNJAB STATE EXAM
BHAGWATI  COMPETITION CLASSES MANSA BHAGWATI COMPETITION CLASSES MANSA
347 subscribers
28 views
0

 Published On Jul 7, 2024

ਸੱਚੀਆਂ ਸੰਖੇਪ ' ਚ
ਪ੍ਰੋ ਅਕਾਸ਼ਦੀਪ

ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ

ਅਕਸਰ ਅਸੀੰ ਸੁਣਿਆ ਕਿ ਵਿਗਿਆਨਕ ਤੇ ਰੱਬ ਦੋ ਵਿਰੋਧੀ ਤੱਥ ਹਨ ,ਜਾਣੀ ਕਿ ਵਿਗਿਆਨ ਰੱਬ ਨਾਮ ਦੀ ਸ਼ੈਅ ਦਾ ਵਿਰੋਧ ਕਰਦਾ। ਪਰ ਮੈੰ ਪਿੱਛੇ ਜੇ ਇੱਕ ਵਿਚਾਰ ਪੜ੍ਹਿਆ ਸੀ ਕਿਸੇ ਪ੍ਰਸਿੱਧ ਵਿਗਿਆਨੀ ਦਾ ( ਨਾਮ ਚੇਤੇ ਨਹੀੰ) ਕਿ ਜਿੰਨਾਂ ਤੁਸੀੰ ਵਿਗਿਆਨਕ ਦੇ ਨੇੜੇ ਜਾਵੋੰਗੇ ਤੁਸੀੰ ਪਰਮਾਤਮਾ ਦੇ ਨੇੜੇ ਹੋਵੋੰਗੇ । ਉਸਦੀ ਗੱਲ ਵਿੱਚ ਕਹੀ ਅਭੇਦਤਾ ਨੂੰ ਮੈੰ ਜਾਨਣ ਦੀ ਹਲਕੀ ਜਿਹੀ ਕੋਸ਼ਿਸ਼ ਕੀਤੀ ਆਪਣੀ ਸੀਮਤ ਬੁੱਧੀ ਨਾਲ । ਬਾਕੀ ਹੀ ਸੱਚ ਹੈ ,ਪੂਰੀ ਸੱਚ ਹੈ ,ਗੱਲ ਉਸਦੀ । ਤੁਸੀਂ ਵਿਗਿਆਨ ਦੇ ਨੇੜੇ ਜਾਕੇ ਪਰਮਾਤਮਾ ਦੇ ਨੇੜੇ ਹੋਵੋੰਗੇ ਤੇ ਉਸਦੇ ਰੰਗਾਂ ਤੇ ਵਾਰੇ ਵਾਰੇ ਜਾਵੋੰਗੇ । ਆਓ ਕਰੀਏ ਗੱਲ ।

show more

Share/Embed