ਮਲਵਈ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਭਾਗ ਪਹਿਲਾ PUNJABI MASTER , LECTURER, PSSSB PUNJAB POLICE
BHAGWATI  COMPETITION CLASSES MANSA BHAGWATI COMPETITION CLASSES MANSA
347 subscribers
58 views
1

 Published On Sep 27, 2024

ਹਾਂਜੀ ਦੋਸਤੋ ਇਹ ਵੀਡੀਓ ਪੰਜਾਬੀ ਦੀਆਂ ਵੱਖ ਵੱਖ ਉਪਭਾਸ਼ਾਵਾਂ ਦੀ ਲੜੀ ਦੇ ਤਹਿਤ ਤਿਆਰ ਕੀਤੀ ਗਈ ਹੈ । ਇਹ ਪਹਿਲੀ ਵੀਡੀਓ ਮਲਵਈ ਉਪਭਾਸ਼ਾਵਾਂ ਦੀ ਵਿਸ਼ੇਸ਼ਤਾਵਾਂ ਬਾਰੇ ਹੈ। ਮਲਵਈ ਉਪਭਾਸ਼ਾ ਦਾ ਖੇਤਰ ਕਿਉਂਕਿ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ,ਇਸ ਲਈ ਇਸ ਵੀਡੀਓ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਬਣਾਵਾਂਗੇ । ਮਲਵਈ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਦੇ ਤਹਿਤ ਇਹ ਭਾਗ ਪਹਿਲਾ ਵੀਡੀਓ ਆਪ ਜੀ ਦੇ ਅੱਗੇ ਹਾਜ਼ਰ ਹੈ ।ਆਪ ਜੀ ਨੂੰ ਇਹ ਵੀਡੀਓ ਪਸੰਦ ਆਵੇਗੀ, ਜਾਣਕਾਰੀ ਆਪ ਜੀ ਲਈ ਸਹਾਇਕ ਸਿੱਧ ਹੋਵੇਗੀ, ਮੈਨੂੰ ਪੂਰੀ ਉਮੀਦ ਹੈ। ਆਪ ਜੀ ਦਾ ਕੋਈ ਆਪ ਜੀ ਦਾ ਕੋਈ ਮਸ਼ਵਰਾ ਰਾਇ ਹੋਵੇ ਆਪ ਜੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ । ਉੱਪਰ ਮੇਰੇ ਮੋਬਾਇਲ ਨੰਬਰ ਵੀ ਦਿੱਤੇ ਹੋਏ ਹਨ । ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਆਕਾਸ਼ਦੀਪ ਵੱਲੋਂ ਸਭ ਨੂੰ ਸਿਜਦਾ ਸਤਿ ਸ੍ਰੀ ਅਕਾਲ ।

show more

Share/Embed