Nach Bhabiye - KS Kooner Rare Punjabi Song of 80's Old is Gold
PunjabiClub PunjabiClub
51.5K subscribers
22,722 views
71

 Published On Feb 13, 2011

ਸੱਤ ਸ਼੍ਰੀ ਆਕਾਲ ਜੀ
ਸਾਰੇ ਦੋਸਤਾ ਨੂੰ ਇਕ ਬੇਨਤੀ ਹੈ , ਤੁਹਾਨੂ ਸਬ ਨੂੰ ਪਤਾ ਆਪਣੀ ਮਾਤ ਭਾਸ਼ਾ ਨਾਲ ਹਰ ਜਗਾਹ ਵਿਤਕਰਾ ਹੁੰਦਾ , ਤੇ ਸਾਡੇ ਤੋ ਹੁਣ ਸੇਹ ਨਹੀ ਹੋਯਾ , ਅਸੀਂ ਪੂਰੀ ਤਰਾ ਨਾਲ ਪੰਜਾਬੀ ਭਾਸ਼ਾ ਦਾ ਸਮਾਜਿਕ(ਸੋਸਲ) ਨੈਟਵਰਕ ਤਯਾਰ ਕੀਤਾ
ਜੋ ਕੇ ੧੦੦% ਪੰਜਾਬੀ ਵਿਚ ਹੈ ,ਹੋਰ ਭਾਸ਼ਾ ਏਨ੍ਗ੍ਲ੍ਸਿਹ ਰਖੀ ਹੈ , ਤੇ ਤੁਸੀਂ ਇੱਕ ਵਾਰ ਜਰੂਰ ਦੇਖੋ ਤੇ ਸਾਡੀ ਕੋਸਿਸ ਵਿਚ ਸਦਾ ਸਾਥ ਦੇਵੋ , ਮੈਨੂ ਪੂਰਾ ਯਕੀਨ ਹੈ ਤੁਹਾਨੂ ਇਹ ਪਸੰਦ ਆਵੇਗਾ , ਤੇ ਤੁਸੀਂ ਹਰ ਰੋਜ਼ ਓਥੇ ਆਯਾ ਕਰਨਾ
www.pbsclub.com ਤੇ ਜਾ ਕੇ ਜਰੂਰ ਦੇਖੋ

ਸਿਰਫ ਪੰਜਾਬੀ ਲੋਕਾ ਲਈ
ਹੋਰ ਸਾਰੇ ਮਾਫ਼ ਕਰਨ
ਧੰਨਵਾਦ ਜੀ

show more

Share/Embed