ਕਿਹੋ ਜਿਹਾ ਹੁੰਦਾ ਮਹਿੰਗੀਆਂ ਘੋੜੀਆਂ ਦਾ ਸ਼ੋਕ, ਸੁਣੋ ਸਫਲ ਸਟੱਡ ਫਾਰਮ ਦੀ ਕਹਾਣੀ I Sidhu Stud Farm Muktsar
Apni Kheti Apni Kheti
360K subscribers
127,787 views
2.7K

 Published On Feb 23, 2019

ਸਰਬੀਰਇੰਦਰ ਸਿੰਘ ਮੁਕਤਸਰ ਵਿੱਚ ਸਿੱਧੂ ਸਟੱਡ ਫਾਰਮ ਚਲਾ ਰਹੇ ਹਨ ਇਹਨਾਂ ਕੋਲ ਮਾਰਵਾੜੀ ਨਸਲ ਦੇ ਘੋੜੇ ਹਨ ਜਿੰਨਾਂ ਦੀ ਕੀਮਤ ਕਰੋੜਾ ਵਿੱਚ ਹੈ । ਬਹੁਤ ਸਾਰੀਆ ਘੋੜ ਦੌੜਾ ਵਿੱਚ ਸਰਬੀਰਇੰਦਰ ਸਿੰਘ ਦਾ ਘੋੜਾ ਵੱਡੇ ਇਨਾਮ ਵੀ ਜਿੱਤ ਚੁੱਕਿਆ ਹੈ। ਸਟੱਡ ਫਾਰਮ ਦੇ ਨਾਲ ਨਾਲ ਉਹ ਅਗਾਂਹ ਵਧੂ ਕਿਸਾਨ ਵੀ ਹਨ। ਆਪਣੀ ਖੇਤੀ ਨਾਲ ਘੋੜਿਆਂ ਦੇ ਸ਼ੋਕ ਤੇ ਕਿੱਤੇ ਬਾਰੇ ਆਪਣਾ ਤਜ਼ਰਬਾ ਸ਼ੇਅਰ ਕਰ ਰਹੇ ਹਨ ਸਰਬੀਰਇੰਦਰ ਸਿੰਘ , ਪੂਰੀ ਵੀਡੀਓ ਜਰੂਰ ਦੇਖੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐਪ ਵਿੱਚ ਪੁੱਛ ਸਕਦੇ ਹੋ।
ਡਾਊਨਲੋਡ ਕਰੋ ਅਪਣੀ ਖੇਤੀ ਐਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਪਾਓ ਸਹੀ ਜਾਣਕਾਰੀ ਸਹੀ ਸਮੇ 'ਤੇ।

ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: https://bit.ly/2meysXf

ਆਈਫੋਨ: https://appsto.re/in/jWH9ib.i

ਅਪਣੀਖੇਤੀ ਫੇਸਬੁੱਕ ਪੇਜ:   / apnikhetii  

ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
   / apnikheti  

ਹੋਰ ਵੀਡੀਓ :
ਜਾਣੋ ਮਾਰਚ ਦੇ ਖੇਤੀ ਮੇਲਿਆਂ ਦੀ ਤਰੀਕ, ਤੇ ਇਸ ਵਾਰ ਕੀ ਹੋਵੇਗਾ ਨਵਾਂ I P.A.U. | Kisan Mele 2019 :

https://www.youtube.com/watch/4KRAe...


ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
   • ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖ...  

ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :https://www.youtube.com/watch/L9dsW...

पशु के गाभिन करवाने के लिए अब खिलाये लड्डू I Animals heat problem Solution : https://www.youtube.com/watch/47K1F...

ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery

   • ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ...  

#ਖੇਤੀਬਾੜੀ #ਖੇਤੀ #ਘੋੜੇ

show more

Share/Embed