ਗੁਰੂਦੁਆਰਾ ਯਾਦਗਾਰ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਜਰਗ ।
Proud punjab Pb13 Proud punjab Pb13
1.25K subscribers
233 views
6

 Published On Premiered Sep 1, 2024

#gurudwarasahib #proudpunjabpb13 #familyvlog #vlogging #punjabivlogs

ਮੇਰੇ ਯੂ ਟਿਊਬ ਚੈਨਲ ਰਾਹੀਂ ਦਰਸ਼ਨ ਕਰ ਸਕਦੇ ਹੋ

ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ


ਮੇਰੇ ਵੱਲੋਂ ਸਾਰਿਆਂ ਵੀਰਾਂ ਭੈਣਾਂ ਤੇ ਸੱਜਨਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੇਰੇ ਚੈਨਲ Proud punjab Pb 13 ਤੇ ਤੁਹਾਡਾ ਸਵਾਗਤ ਹੈ। ਜਿਹੜੇ ਮੇਰੇ ਵੀਰ ਭੈਣ ਮੇਰੇ ਚੈਨਲ ਤੇ ਨਵੇਂ ਆਏ ਹਨ ਉਹ ਕਿਰਪਾ ਕਰਕੇ ਮੇਰੇ ਚੈਨਲ Proud punjab Pb 13 ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਲਵੋ ਜੀ। ਅਤੇ ਜਿਹੜੇ ਮੇਰੇ ਵੀਰ ਭੈਣ ਮੇਰੇ ਚੈਨਲ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ , ਤੇ ਉਨਾਂ ਨੇ ਮੈਨੂੰ ਏਨਾਂ ਮਾਣ ਸਤਿਕਾਰ ਇੱਜਤ ਤੇ ਪਿਆਰ ਦਿੱਤਾ । ਉਹਨਾਂ ਦਾ ਮੇਰੇ ਵੱਲੋਂ ਤਹਿ ਦਿਲ ਤੋਂ ਧੰਨਵਾਦ I ਚੰਗਾ ਜੀ ਹੁਣ ਮਿਲਦੇ ਰਹਾਂਗੇ ਹਰ ਇੱਕ ਅਨੋਖੇ ਬਲੌਗ ਦੇ ਨਾਲ

show more

Share/Embed