ਸਲੀਵ ਤੋਂ ਪਵਿੱਤਰਤਾ
Rev Dr. Jasjit Singh Jesse and Pastor Seema Singh Rev Dr. Jasjit Singh Jesse and Pastor Seema Singh
3.15K subscribers
879 views
30

 Published On Feb 6, 2016

ਸਲੀਵ ਤੋਂ ਪਵਿੱਤਰਤਾ: - ਪਵਿੱਤਰ ਵਚਨ ਦੱਸਦਾ ਹੈ ਕਿ ਜਿੰਨਿਆਂ ਨੇ ਉਸਨੁ ਕਾਬੁਲ ਕੀਤਾ ਉਹ ਪ੍ਰਮੇਸ਼ਵਰ ਦੇ ਪੁੱਤਰ ਕਹਿਲਾਏ। ਸੁਰਗ ਦੇ ਲਈ ਕੇਵਲ ਇੱਕੋ ਰਾਹ ਹੈ ਅਤੇ ਉਹ ਰਾਹ ਯਿਸ਼ੁ ਹੈ ਅਤੇ ਉਸ ਤੋਂ ਬਿਨਾ ਕੋਈ ਭੀ ਪਿਤਾ ਕੋਲ ਨਹੀਂ ਜਾਂਦਾ। ਉਹ ਅਵਾਜਾਂ ਮਾਰਦਾ ਹੈ ਕਿ ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏਓ ਮੇਰੇ ਕੋਲ ਆਓ ਮੈਂ ਤੁਹਾਨੂ ਆਰਾਮ ਦਿਆਂਗਾ। ਮੁੜੋ ਅੱਜ ਹੀ ਮੁੜੋ। ਆਪਣੇ ਗੁਨਾਹਾਂ ਤੋਂ ਤੌਬਾ ਕਰੋ ਅਤੇ ਯਿਸ਼ੁ ਦੇ ਨਾਮ ਤੇ ਬਪਤਿਸਮਾ ਲਵੋ, ਪ੍ਰਮੇਸ਼ਵਰ ਵਲੋਂ ਤੁਹਾਨੂੰ ਪਵਿੱਤਰ ਆਤਮਾ ਦੀ ਦਾਤ ਬਖਸ਼ੀ ਜਾਵੇਗੀ। (ਰਸੂਲਾਂ ਦੇ ਕਰਤੱਬ 2:38)

show more

Share/Embed