✝️Dil Ch Vasa Ke Yeshu Tenu || New Masih Song 2024
Masih Status Masih Status
22.6K subscribers
39 views
6

 Published On Aug 16, 2024

Dil Ch Vasa Ke Yeshu Tenu || New Masih Song 2024 ‎@MasihStatus2.0 



ਦਿਲ ਚ ਵਸਾ ਕੇ
ਯਿਸੂ ਤੈਨੂੰ
ਦਿਲ ਵਾਲਾ ਬੰਦ
ਦਰਵਾਜਾ ਕਰਲਾ

ਗੱਲਾ ਹੋਣ ਤੇਰੀਆ
ਤੇ ਮੇਰੀਆ
ਦਿਲ ਵਾਲਾ ਬੰਦ
ਦਰਵਾਜਾ ਕਰਲਾ

ਸਦਾ ਮੇਰਾ ਪਿਆਰ ਤੇਰੇ
ਕਦਮਾਂ ਨਾਲ ਹੋਵੇ
ਦਿਲ ਨੂੰ ਪਿਆਸ ਮੇਰੇ
ਸਦਾ ਤੇਰੀ ਹੋਵੇ

ਤੇਰੇ ਵੱਲ ਅੱਖਾਂ
ਰਹਿਣ ਮੇਰੀਆ
ਖੁਦ ਨੂੰ ਦਿਵਾਨਾ
ਤੇਰਾ ਕਰਲਾ

ਦਿਲ ਚ ਵਸਾ ਕੇ
ਯਿਸੂ ਤੈਨੂੰ
ਦਿਲ ਵਾਲਾ ਬੰਦ
ਦਰਵਾਜਾ ਕਰਲਾ

ਤੇਰੇ ਨਾਮ ਮੈ
ਜਿੰਦਗੀ ਨੂੰ ਲਾ ਦੇਵਾ
ਤੇਰੇ ਲਈ ਜੀਵਾ
ਅਤੇ ਮਰਨਾ

ਸਾਵਾ ਤੋਂ ਅਜੀਜ ਮੈਨੂੰ
ਹੋਵੇ ਤੂੰ ਖ਼ੁਦਾਵੰਦ
ਸਭ ਤੋਂ ਕਰੀਬ ਮੈਨੂੰ
ਹੋਵੇ ਤੂੰ ਖ਼ੁਦਾਵੰਦ

ਦਿਲ ਚ ਵਸਾ ਕੇ
ਯਿਸੂ ਤੈਨੂੰ
ਦਿਲ ਵਾਲਾ ਬੰਦ
ਦਰਵਾਜਾ ਕਰਲਾ

ਮਨ ਮੇਰਾ ਰਵੇ ਨਾ
ਜ਼ਮੀਨ ਦੀਆ ਗਲਾਂ ਤੇ
ਬਸ ਸਦਾ ਰਵੇ ਏ
ਉਤਾਹ ਦੀਆ ਗੱਲਾਂ ਤੇ

ਛੱਡ ਕੇ ਕਮਾਈਆ
ਸਭ ਝੂੱਠੀਆ
ਰੂਹ ਦੀ ਕਮਾਈ
ਬਸ ਕਰਲਾ

ਦਿਲ ਚ ਵਸਾ ਕੇ
ਯਿਸੂ ਤੈਨੂੰ
ਦਿਲ ਵਾਲਾ ਬੰਦ
ਦਰਵਾਜਾ ਕਰਲਾ


#newmasihgeet #newmasihsong #newmasihigeetpunjabi #masihigeet

show more

Share/Embed