ਛਪਾਰ ਦੇ ਮੇਲੇ ਦਾ ਟੁੱਟਿਆ ਰਿਕਾਰਡ🎯ਲੱਖਾਂ ਦੀ ਗਿਣਤੀ ਵਿੱਚ ਭਰਿਆ ਮੇਲਾ ਤੇ ਸੜਕਾਂ ਜਾਮ👉ਦੇਖੋ ਅੱਜ ਦੀ ਇਹ ਰਾਤ ਦਾ ਵੀਡਿਓ
Ram Sewak Gupta Ram Sewak Gupta
4.01K subscribers
14,224 views
287

 Published On Premiered Sep 17, 2024

#ਛਪਾਰ_ਦਾ_ਮੇਲਾ #newvideo2024 #newupdates #melachhapardavideo #virel #famousmela #chhapar_da_mela_video #ਮੇਲੇ_ਦਾ_ਦੂਜਾ_ਦਿਨ #ਰਾਤ_ਦਾ_ਮੇਲਾ #ਰਾਤ_ਨੂੰ_ਕਿੰਨੇ_ਵਜੇ_ਤੱਕ_ਲੱਗਦਾ_ਹੈ_ਮੇਲਾ_ਛਪਾਰ_ਦਾ #ਵਰਲਡ_ਫੇਮਸ_ਮੇਲਾ #ਅਹਿਮਤਗੜ_ਦੀ_ਵੀਡੀਓ #ਛਪਾਰ_ਪਿੰਡ_ਡਿਸਟ੍ਰਿਕਟ_ਲੁਧਿਆਣਾ #ਮੇਲੇ_ਦੀ_ਨਿਊ_ਵੀਡੀਓ # biggest_mela #ਮਾਲਵੇ_ਦਾ_ਮਸ਼ਹੂਰ_ਮੇਲਾ #ਛਪਾਰ_ਦਾ_ਮੇਲਾ #17_ਸਤੰਬਰ2024 #ਮੇਲੇ_ਦੀ_ਵੀਡੀਓ ‪@amrindergill‬ #punjabisong #use_music #like_share_subscribe ‪@ramsewakgupta5518‬ Mela Dilay new update video ‪@YouTube‬ #viewers

ਜੋ ਦੂਰ ਨੇ ਛਪਾਰ ਦੇ ਮੇਲੇ ਵਿੱਚ ਨਹੀਂ ਆ ਸਕਦੇ ਇਹ ਵੀਡੀਓ ਉਹਨਾ ਵੀਰਾਂ ਦੇ ਲਈ ਉਹਨਾ ਭੈਣਾਂ ਦੇ ਲਈ ਹੈ ਤੇ ਵੀਡੀਓ ਨੂੰ ਪੂਰਾ ਵੇਖੋ ਤੇ ਨਿਊ ਅਪਡੇਟ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੀ🙏

✅ਅਹਿਮਦਗੜ੍ਹ ਸ਼ਹਿਰ ਦਾ ਤੁਹਾਡਾ ਆਪਣਾ ਚੈਨਲ ✅
🙏ਤੁਹਾਡੇ ਪਿਆਰ ਤੇ ਸਪੋਰਟ ਦੀ ਲੋੜ ਹੈ🙏
ਜੇ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ🙏

ਛਪਾਰ ਦਾ ਮੇਲਾ ਗੋਗਾ ਜਾਹਰਵੀਰ ਜੀ ਤੇ ਬਾਬਾ ਸਿੱਧ ਸੁਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪਿੰਡਛਪਾਰ ਡਿਸਟ੍ਰਿਕਟ ਲੁਧਿਆਣਾ ਦੇ ਵਿਖੇ ਤੇ ਇਹ ਮੇਲਾ ਲੱਗਦਾ ਹੈ ਅਹਿਮਦਗੜ ਸ਼ਹਿਰ ਵਿੱਚ ਤੇ 1100 ਸਾਲਾ ਤੋਂ ਲੱਗਦਾ ਆ ਰਿਹਾ ਹੈ ਛਪਾਰ ਦਾ ਮੇਲਾ ਇਤਿਹਾਸਿਕ ਮੇਲਾ ਸਭਿਆਚਾਰਿਕ ਮੇਲਾ ਤੇ ਧਾਰਮਿਕ ਮੇਲਾ ਹੈ।

ਛਪਾਰ ਦਾ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਹੈ ਮੰਨਿਆ ਜਾਂਦਾ ਹੈ ਮਾਲਵੇ ਦੇ ਸਭ ਤੋਂ ਬੜੇ ਮੇਲਿਆਂ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਛਪਾਰ ਦਾ ਮੇਲਾ 2024 √ਡੇਲੀ ਨਿਊ ਅਪਡੇਟ ਵੀਡਿਉ√

show more

Share/Embed