ਮੂਲ ਮੰਤਰ- sankat mochan shabad - mool mantar sahib
GURU KI NAGARI GURU KI NAGARI
2.85K subscribers
382 views
0

 Published On Nov 17, 2023

ਇਹ ਸ਼ਬਦ ਦੇ 108 ਪਾਠ 40 ਦਿਨ ਕਰਨ ਨਾਲ ਹਰ ਪ੍ਰਕਾਰ ਦੇ ਸੁੱਖਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਪਤ ਰੋਗਾ ਦਾ ਨਿਵਾਰਨ ਹੁੰਦਾ ਹੈ॥

#ਸਵਾਸਥਤਾ #ਸੁੱਖ #ਗੁਪਤਰੋਗਾਂ #108ਪਾਠ #40ਦਿਨ #ਸਾਧਨਾ #ਧਿਆਨ #ਰੋਗਨਿਵਾਰਣ #ਪ੍ਰਾਣਾਯਾਮ #ਸਿਹਤ #ਸੰਤੁਲਨ #ਸਾਧਨਾਭਾਵ #ਆਤਮਾਸਾਂਬਰਤ #ਧਾਰਮਿਕ #108Mantras #HealthyLiving #GuptRogPrevention #WellnessJourney #Meditation #HealthIsWealth #HolisticLiving #positivevibes
#Gurbani #Sikhism #Waheguru #SikhSoul #DivineWisdom #HarmonyInGurban #GuruNanakTeachings #SpiritualUpliftment #BaniOfGuru #GurbaniVibes #SikhGurus #GuruGranthsahib #NaamSimran #SikhHeritage #ShabadKirtan #GuruArjanDev #SantSipahi #DhanGuru #DivineConnection #GurbaniQuotes
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।


ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ।

ਜੇਕਰ ਵਿਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕਰਾਇਬ ਕਰੋ ਜੀ ।
   / @gurukinagari  


ਇਸ ਚੈਨਲ ਦਾ ਅਸਲ ਮਕਸਦ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਗੁਰਬਾਣੀ ਸੁਣਨ ਤੇ ਪ੍ਰਮਾਤਮਾ ਦਾ ਨਾਮ ਜਪਣ ਆਪਣੀ ਜਿੰਦਗੀ ਦੇ ਅਸਲ ਮਕਸਦ ਨੂੰ ਸਮਝ ਸਕਣ । ਗੁਰਬਾਣੀ ਵੀਡਿਓ ਬਣਾਣ ਲੱਗੇ ਕਈ ਬਾਰ ਅਨੇਕਾ ਗਲਤੀਆਂ ਹੋ ਜਾਂਦੀਆਂ ਨੇ ਉਸ ਲਈ ਸਾਧ ਸੰਗਤ ਤੋਂ ਮਾਫ਼ੀ ਮੰਗਦੇ ਹਾ ਜੀ ਗੁਰੂ ਸਾਹਿਬ ਮੇਹਰ ਕਰਨ ਸੁੱਧ ਗੁਰਬਾਣੀ ਪੜਨ ਦਾ ਗਿਆਨ ਬੱਖਸਣ । ਰੋਜ਼ਾਨਾ ਗੁਰਬਾਣੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਨੋਟੀਫਿਕੇਸ਼ਨ ਘੰਟੀ ਤੇ ਕਲਿੱਕ ਕਰਕੇ ਰੋਜ਼ਾਨਾ ਵੀਡਿਓ ਪਾਓ
@GURUKINAGARI SUBSCRIBE FOR MORE VIDEOS.


Subscribe this youtube channel for more religious videos:
   / @gurukinagari  

Join this channel to get access to perks:
   / @gurukinagari  

show more

Share/Embed