ਆਪਣਿਆਂ ਤੋਂ ਵਿਛੜਿਆ 'ਵਿਦੇਸ਼ੀ ਵੀਰ' ਕਈ ਸਾਲਾਂ ਤੋਂ ਰੁ*/ਲਦਾ ਦਿੱਲੀ ਦੀਆਂ ਸੜਕਾਂ 'ਤੇ, Nigeria ਦੇ ਵਾਸੀ Stanlley
Manukhta Di Sewa Society Ludhiana Manukhta Di Sewa Society Ludhiana
1.06M subscribers
117,002 views
5.2K

 Published On Sep 22, 2024

ਆਪਣਿਆਂ ਤੋਂ ਵਿਛੜਿਆ 'ਵਿਦੇਸ਼ੀ ਵੀਰ' ਕਈ ਸਾਲਾਂ ਤੋਂ ਰੁ*/ਲਦਾ ਦਿੱਲੀ ਦੀਆਂ ਸੜਕਾਂ 'ਤੇ ! Nigeria ਦੇ ਵਾਸੀ Stanlley ਦਾ ਪਰਿਵਾਰ ਲੱਭਣ 'ਚ ਕਰਿਓ ਸਾਡੀ ਮਦਦ....


#ਮਨੁੱਖਤਾ #manukhtadisewasociety #manukhtadisewa #mdss #gurpreetsinghmintumalwa #help #stanlley


ਇਸ ਵੀਰ ਦਾ ਨਾਮ ਸਟੈਨਲੀ ਹੈ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਪਰਿਵਾਰ ਨੂੰ ਇਸ ਵੀਰ ਦੀ ਸੇਵਾ ਦਿੱਲੀ ਤੋਂ 13-09-2024 ਨੂੰ ਮਿਲੀ। ਜਿੱਥੇ ਇਹ ਭਰਾ ਸੜਕਾਂ 'ਤੇ ਅਣਗੌਲੇ ਹਾਲਾਤਾਂ 'ਚ ਰਹਿ ਰਿਹਾ ਸੀ ਉੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਕਰੀਬ 3 ਸਾਲਾਂ ਤੋਂ ਸੜਕਾਂ 'ਤੇ ਘੁੰਮ ਰਿਹਾ ਸੀ, ਇਸ ਵਿਅਕਤੀ ਦੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਨਾਈਜੀਰੀਆ ਅਤੇ ਦੱਖਣੀ ਅਫਰੀਕਾ ਤੋਂ ਕਈ ਭਰਾ-ਭੈਣ ਆਏ ਜਿਨ੍ਹਾਂ ਨੇ ਸਟੈਨਲੀ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਹ ਵਿਅਕਤੀ 7 ਸਾਲ ਪਹਿਲਾਂ ਮੈਡੀਕਲ ਵੀਜ਼ੇ 'ਤੇ ਭਾਰਤ ਆਇਆ ਸੀ। ਪਰ ਹੁਣ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਉਹ ਕੁਝ ਵੀ ਠੀਕ ਤਰ੍ਹਾਂ ਨਾਲ ਦੱਸ ਨਹੀਂ ਪਾ ਰਿਹਾ ਹੈ।
ਦੁਨੀਆਂ ਭਰ ਵਿੱਚ ਵਸਦੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੋਸ਼ਲ ਮੀਡੀਆ ਰਾਹੀਂ ਸਟੈਨਲੀ ਦੇ ਪਰਿਵਾਰ ਤੱਕ ਪਹੁੰਚ ਕੀਤੀ ਜਾ ਸਕੇ। ਜੇਕਰ ਕੋਈ ਵੀਰ ਜਾਂ ਭੈਣ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਪੋਸਟ ਕਰ ਸਕਦਾ ਹੈ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਘਰ ਲੱਭਣ ਵਿੱਚ ਆਸਾਨੀ ਹੋ ਸਕੇ। ਜੇ ਨਾਈਜੀਰੀਆ ਵਿੱਚ ਕਿਸੇ ਵੀ ਭੈਣ-ਭਰਾ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਹੈ, ਤਾਂ ਉਹਨਾਂ ਨਾਲ ਵੀ ਸੰਪਰਕ ਕਰੋ।

इस भाई का नाम स्टेनली है और भगवान की कृपा से परिवार को 13-09-2024 को दिल्ली से इस भाई की सेवा प्राप्त हुई। जहां भाई सड़कों पर उपेक्षित हालात में रह रहा था, वहां रहने वाले लोगों का कहना है कि वह करीब 3 साल से मानसिक रूप से परेशान होकर सड़कों पर घूम रहा था, इस शख्स का वीडियो शेयर करने के बाद नाइजीरिया और साउथ अफ्रीका के कई भाई-बहन हमारे पास आए जिन्होंने स्टेनली से बात की और पता चला कि ये शख्स 7 साल पहले मेडिकल वीजा पर भारत आया था. लेकिन अब मानसिक रूप से पूरी तरह से ठीक नहीं होने के कारण ये अब कुछ भी ठीक से नहीं बता पा रहा है.
दुनिया भर में रहने वाले लोगों से अनुरोध है कि इस वीडियो को ज्यादा से ज्यादा शेयर करें ताकि सोशल मीडिया के जरिए स्टैनली के परिवार तक पहुंचा जा सके. अगर कोई भाई-बहन इस वीडियो को हिंदी और अंग्रेजी में सोशल मीडिया पर पोस्ट कर सके तो जरूर शेयर करें ताकि घर ढूंढने में आसानी हो सके. यदि नाइजीरिया में किसी भाई-बहन की सोशल मीडिया तक पहुंच है, तो उनसे भी संपर्क करें।

The name of this brother is Stanley and by the grace of God, the family received the services of this brother from Delhi on 13-09-2024. Where the brother was living in neglected conditions on the streets, the people living there say that he was roaming on the streets mentally disturbed for about 3 years, after sharing the video of this person, many brothers and sisters from Nigeria and South Africa came to us who talked to Stanley and it was found that this person came to India 7 years ago on a medical visa. But due to not being completely mentally fit, he is not able to tell anything properly now.
People living around the world are requested to share this video as much as possible so that Stanley's family can be reached through social media. If any brother or sister can post this video on social media in Hindi and English, then definitely share it so that it becomes easier to find his home. If any brother or sister in Nigeria has access to social media, then contact them too.

show more

Share/Embed