Adamke Cheema | House Of Sardar Iqbal Singh Cheema | Part # 01 | JSP - 228
Jeevay Sanjha Punjab Jeevay Sanjha Punjab
39.6K subscribers
2,793 views
82

 Published On May 17, 2022

#adamkecheema #sialkot

ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਆਦਮਕੇ ਚੀਮਾ ਤੋਂ ਪਰਵਾਸ ਕਰਕੇ ਸਰਦਾਰ ਇਕਬਾਲ ਸਿੰਘ ਹੋਰੀਂ ਚੜ੍ਹਦੇ ਪੰਜਾਬ ਆ ਕੇ ਵੱਸੇ ਸਨ. ਉਨ੍ਹਾਂ ਦੇ ਪਿੰਡ ਗਰਦੌਰ ਸਨ ਅਤੇ ਸ੍ਰ ਇਕਬਾਲ ਸਿੰਘ ਨੇ 1945 ਵਿੱਚ ਆਦਮਕੇ ਚੀਮਾ ਪਿੰਡ ਵਿੱਚ ਆਪਣਾ ਨਵਾਂ ਘਰ ਬਣਵਾਇਆ ਸੀ. ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਰਹਿਣਾ ਉਨ੍ਹਾਂ ਨੂੰ ਕਦੇ ਨਸੀਬ ਨਹੀਂ ਹੋਵੇਗਾ. ਵੰਡ ਵੇਲੇ ਉਨ੍ਹਾਂ ਨੂੰ ਨਵਾਂ ਬਣਾਇਆ ਘਰ ਛੱਡ ਕੇ ਚੜ੍ਹਦੇ ਪੰਜਾਬ ਆਉਣਾ ਪਿਆ. ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਨ੍ਹਾਂ ਦਾ ਇਹ ਘਰ ਵਖਾ ਰਹੇ ਹਾਂ, ਜੋ ਪਿੰਡ ਵਿੱਚ ਅੱਜ ਵੀ ਮੌਜੂਦ ਹੈ.
لہندے پنجاب دے ضلع سیالکوٹ دے پنڈ آدمکے چیما جو وچ اج اسیں سردار اقبال سنگھ چیما دا گھر وکھا رہے ہاں انہاں دے پِیتا گردور سن اور اقبال سنگھ جی نے اے گھر 1945 وچ بنایا سی ، جس دی کجھ نشانی اج وی موجود ہے۔

show more

Share/Embed