Sidhu Moosewala ਦੇ ਪਿਤਾ ਨੇ ਦੱਸਿਆ ਜਦ 29 ਮਈ ਨੂੰ ਪੁੱਤ ਨਿਕਲਿਆ ਸੀ ਘਰੋਂ, ਮੈਂ ਪਿੱਛੇ ਜਾਣ ਲੱਗਾ ਸੀ ਪਰ...।
Punjab Tak Punjab Tak
255K subscribers
3,094 views
60

 Published On Nov 22, 2022

#SidhuMoosewala #Moosewala #BalkaurSingh #JusticeForSidhuMoosewala #PunjabTak
Sidhu Moosewala ਦੇ ਪਿਤਾ ਨੇ ਦੱਸਿਆ ਜਦ 29 ਮਈ ਨੂੰ ਪੁੱਤ ਨਿਕਲਿਆ ਸੀ ਘਰੋਂ, ਮੈਂ ਪਿੱਛੇ ਜਾਣ ਲੱਗਾ ਸੀ ਪਰ...। Punjab Tak
ਇੰਗਲੈਂਡ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ
ਬਲਕੌਰ ਸਿੰਘ ਨੇ ਪੁੱਤ ਲਈ ਮੰਗਿਆ ਇਨਸਾਫ
'ਸਿੱਧੂ ਡਰਨ ਵਾਲਿਆਂ 'ਚੋਂ ਨਹੀਂ ਸੀ'
'ਸਿੱਧੂ ਕਹਿੰਦਾ ਸੀ ਜੋ ਗਾ ਰਹੇ ਉਹ ਜ਼ਿੰਦਗੀ ਵੀ ਜਿਊਂਦੇ'
'ਸਿੱਧੂ ਕਹਿੰਦਾ ਸੀ ਕਿਸੇ ਤੋਂ ਮਾਫੀਆਂ ਕਿਉਂ ਮੰਗਣੀਆਂ'
'ਜਦੋਂ ਸਿੱਧੂ ਸਿਆਸਤ 'ਚ ਗਿਆ, ਮੈਂ ਜ਼ਿਆਦਾ relax ਹੋ ਗਿਆ'
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  

show more

Share/Embed