ਅਸਲ ਸੱਚਾਈ ਕੈਨੇਡਾ ਵਿੱਚ ਰਹਿ ਰਹੇ ਸਟੂਡੈਂਟਾਂ ਦੀ
Post Punjabi Post Punjabi
1.21K subscribers
12 views
1

 Published On May 16, 2024

ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਪੋਸਟ ਪੰਜਾਬੀ ਦੇ ਵਿੱਚ ਅੱਜ ਸਾਡੇ ਗੈਸਟ ਨੇ ਨੂਰ ਜੀ ਜੋ ਕਿ ਸਟੂਡੈਂਟ ਇੱਕ ਜਾਤ ਵੈਬ ਸੀਰੀਜ ਦੇ ਡਾਇਰੈਕਟਰ ਵੀ ਨੇ ਤੇ ਇਹਨਾਂ ਨੇ ਉਹਦੇ ਵਿੱਚ ਐਕਟਿੰਗ ਵੀ ਕਰੀ ਹੈ।
ਇਹ ਜੋ ਸੀਰੀਜ਼ ਹ ਇਹ ਆਧਾਰਿਤ ਹੈ ਕੈਨੇਡਾ ਦੇ ਵਿੱਚ ਰਹਿ ਰਹੇ ਸਟੂਡੈਂਟਾਂ ਦੀ ਲਾਈਫ ਦੇ ਉੱਤੇ ਤੇ ਉੱਥੇ ਜੋ ਲੋਕ ਪੰਜਾਬ ਤੋਂ ਕੈਨੇਡਾ ਜਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਉੱਤੇ

ਅੱਜ ਦੀ ਸਾਡੀ ਗੱਲਬਾਤ ਦੇ ਵਿੱਚ ਨੂਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਕਿਵੇਂ ਉਹ ਕੈਨੇਡਾ ਦੇ ਵਿੱਚ ਰਹੇ ਤੇ ਕਿਵੇਂ ਕੀ ਕੀ ਚੈਲੇੰਜ ਉਹਨਾਂ ਨੂੰ ਉਥੇ ਫੇਸ ਕਰਨੇ ਪਏ ਤੇ ਕਿੰਨੀ ਕੁ ਟੱਫ ਹੈ ਸਟੂਡੈਂਟਾਂ ਦੀ ਲਾਈਫ ਕੈਨੇਡਾ ਦੇ ਵਿੱਚ ਕੀ ਕੀ ਉਹਨਾਂ ਦੇ ਨਾਲ ਬੀਤਦੀ ਹੈ ਤੇ ਕਿਵੇਂ ਉਥੇ ਲੋਕ ਉਹਨਾਂ ਦੇ ਨਾਲ ਵਿਵਹਾਰ ਕਰਦੇ ਨੇ

ਤੇ ਇਸ ਪੋਡਕਾਸਟ ਵਿਚ ਹੋਰ ਵੀ ਗੱਲਾਂ ਕਰੀਆਂ ਨੂਰ ਜੀ ਨੇ ਉਹਨਾਂ ਨੇ ਦੱਸਿਆ ਕਿ ਕਿਵੇਂ ਅੱਜ ਦੇ ਟਾਈਮ ਦੇ ਵਿੱਚ ਮਾਂ ਪਿਓ ਛੇਤੀ ਫਰੀ ਹੋਣ ਦੇ ਚੱਕਰ ਦੇ ਵਿੱਚ ਜਵਾਕਾਂ ਦੇ ਉੱਤੇ ਪੈਸਾ ਖਰਚ ਕਰਕੇ ਉਹਨਾਂ ਨੂੰ ਕੈਨੇਡਾ ਭੇਜ ਦਿੰਦੇ ਨੇ ਤੇ ਨਹੀਂ ਸੋਚਦੇ ਕਿ ਉੱਥੇ ਬੱਚੇ ਦੇ ਨਾਲ ਕੀ ਬੀਤਦਾ ਹੈ ਕਿਵੇਂ ਬੱਚਾ ਆਪਣੀ ਜ਼ਿੰਦਗੀ ਉੱਥੇ ਬਤੀਤ ਕਰਦਾ ਹੈ

ਜੇਕਰ ਤੁਹਾਡੇ ਵੀ ਜਵਾਕ ਕੈਨੇਡਾ ਦੇ ਵਿੱਚ ਰਹਿੰਦੇ ਨੇ ਜਾਂ ਤੁਸੀਂ ਆਪਣੇ ਜਵਾਕਾਂ ਨੂੰ ਕੈਨੇਡਾ ਭੇਜਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਇਸ ਵੀਡੀਓ ਨੂੰ ਜਰੂਰ ਦੇਖੋ ਤੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਸਬੰਧੀ ਕੋਈ ਵੀ ਕੈਨੇਡਾ ਜਾਣ ਦੇ ਬਾਰੇ ਜਾਂ ਆਪਣੇ ਬੱਚੇ ਨੂੰ ਕੈਨੇਡਾ ਭੇਜਣ ਦੀ ਤਿਆਰੀ ਕਰ ਰਿਹਾ ਹੈ ਤਾਂ ਉਸ ਤਕ ਇਹ ਵੀਡੀਓ ਪੁੱਜ ਦੀ ਜਰੂਰ ਕਰਿਓ ਧੰਨਵਾਦ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ

ਤੇ ਸਾਡੇ ਬਾਕੀ ਸੋਸ਼ਲ ਮੀਡੀਆ ਪੇਜਿਸ ਨੂੰ ਵੀ ਫੋਲੋ ਜਰੂਰ ਕਰਿਓ

ਫੇਸਬੁੱਕ ਦਾ ਲਿੰਕ :   / postpunjabi  

show more

Share/Embed