ਉਹ ਵੇਲ਼ੇ ਚੰਗੇ ਸਨ | OLDEN LIFESTYLE VLOG
Balle Balle Films & Records Balle Balle Films & Records
56.1K subscribers
769 views
24

 Published On Oct 3, 2024

ਉਹ ਵੇਲ਼ੇ ਚੰਗੇ ਸਨ | OLDEN LIFESTYLE VLOG @balleballefilms ਬਾਪੂ ਜੀ ਦੀਆਂ ਗੱਲਾਂ ਸੁਣਨ ਵਾਲੀਆਂ ਨੇ ਪਹਿਲਾਂ ਕਿਵੇਂ ਲੋਕ ਸ਼ਾਂਤ ਸੁਭਾਅ ਬਹੁਤ ਹੀ ਸਰਲ ਅਤੇ ਸਾਦੇ ਹੁੰਦੇ ਸਨ ਜਿਸ ਕਾਰਨ ਛੇਤੀ ਕੀਤੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਸੀ ਹੁੰਦੀ ਹੁਣ ਅਸੀਂ ਸੁੱਖ ਸੁਵਿਧਾਂਵਾਂ ਤਾਂ ਬੜੀਆਂ ਇਕੱਠੀਆਂ ਕਰ ਲਿੱਤੀਆਂ ਹਨ ਪਰ ਦਿਲ ਵਿਚ ਕੀਤੇ ਚੈਨ ਅਤੇ ਸਕੂਨ ਨਹੀਂ ਲੱਭਦਾ ਚਲੋ ਬਾਪੂ ਦੀਆਂ ਗੱਲਾਂ ਸੁਣੀਏ ਅਤੇ ਕੁਝ ਬਦਲਾਅ ਆਪਣੇ ਅੰਦਰ ਵੀ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਜ਼ਿੰਦਗੀ ਦੀ ਰਫਤਾਰ ਸੁਖਾਂਵੀਂ ਹੋ ਸਕੇ ਅਤੇ ਕੁਝ ਟਿਕਾਅ ਅਤੇ ਠਰੰਮਾਂ ਆਵੇ |
#punjab #oldisgold #lifestyle #viralvideos #viralvideo #viralbapu #bapu #village #villagevlog #villagelifestyle #punjabi

show more

Share/Embed