In-laws ਦਾ ਸੁਪਨਾ ਪੂਰਾ ਕਰਨ ਲਈ ਨੂੰਹ ਬਣੀ Sarpanch
Jagbani Jagbani
2.35M subscribers
193,017 views
1.1K

 Published On Dec 22, 2018

#PipliVillage #motherinlaw #daughterinlaw

ਪਿੰਡ ਪਿੱਪਲੀ 'ਚ ਨੂੰਹ-ਸੱਸ ਨੇ ਕਾਇਮ ਕੀਤੀ ਮਿਸਾਲ
ਪਿੰਡ ਦੀ ਬੇਹਤਰੀ ਲਈ ਸਿਆਸਤ 'ਚ ਆਈਆਂ ਨੂੰਹ-ਸੱਸ
ਸਰਵਸੰਮਤੀ ਨਾਲ ਹੋਈ ਨੂੰਹ ਪਰਮਪਾਲ ਕੌਰ ਦੀ ਚੋਣ
ਸੱਸ ਅਮਰਜੀਤ ਕੌਰ ਵੀ ਹੈ ਬਲਾਕ ਸੰਮਤੀ ਮੈਂਬਰ
ਬਜ਼ੁਰਗਾਂ ਦਾ ਪਿੰਡ ਨੂੰ ਸੰਵਾਰਨ ਦਾ ਸੁਪਨਾ ਕਰ ਰਹੀਆਂ ਹਨ ਪੂਰਾ
3 ਪੀੜ੍ਹੀਆਂ ਤੋਂ ਪਰਿਵਾਰ 'ਚ ਚੱਲੀ ਆ ਰਹੀ ਸਰਪੰਚੀ
ਪਿੰਡ 'ਚ ਕਿਸੇ ਨਾਲ ਕੋਈ ਲਾਗਤਬਾਜ਼ੀ ਨਹੀਂ : ਅਮਰਜੀਤ ਕੌਰ
ਹੋਰਨਾਂ ਪਿੰਡਾਂ ਨੂੰ ਵੀ ਸਰਵਸੰਮਤੀ ਨਾਲ ਸਰਪੰਚ ਚੁਣਨ ਦੀ ਸਲਾਹ
ਪਿੰਡ ਦਾ ਵਿਕਾਸ ਸਾਡਾ ਉਦੇਸ਼ : ਪਰਮਪਾਲ ਕੌਰ
'ਪਾਣੀ-ਸੀਵਰੇਜ ਪਿੰਡ ਦੀ ਮੰਗ, ਜਲਦ ਕਰਾਂਗੇ ਪੂਰੀ'
'ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੀਤੀ ਜਾਵੇਗੀ ਸੱਚੀ ਤੇ ਸਹੀ ਗੱਲ'
ਪਰਮਪਾਲ ਕੌਰ ਦੀ ਸਰਪੰਚੀ ਤੋਂ ਖੁਸ਼ ਹਨ ਪਿੰਡ ਵਾਸੀ : ਆਮ ਲੋਕ

show more

Share/Embed