ਰੱਬ, ਦਸਮ ਗ੍ਰੰਥ ਤੇ ਸਿੱਖੀ | "ਨੀਲੇ ਗੜਵਈ" ਤੋਂ ਲੱਗਾ ਮੇਰਾ Carrier ਖ਼ਤਮ। Johny Baba Podcast | Mitti
Mitti ਮਿੱਟੀ Mitti ਮਿੱਟੀ
1.07M subscribers
5,111 views
162

 Published On Sep 21, 2024

#Mitti #Punjab

ਰੱਬ, ਦਸਮ ਗ੍ਰੰਥ ਤੇ ਸਿੱਖੀ | "ਨੀਲੇ ਗੜਵਈ" ਤੋਂ ਲੱਗਾ ਮੇਰਾ Carrier ਖ਼ਤਮ। Johny Baba Podcast | Mitti

'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।

CHAPTERS

00:00 PRECAP
05:15 Podcast Start
06:43 ਰੱਬ ਕੀ ਹੈ?
11:05 ਦੁਨੀਆ ਕਿੰਨੇ ਬਣਾਈ?
16:04 ਨਾਸਤਿਕਾਂ ਨੂੰ ਸਵਾਲ
20:50 ਸਿੱਖੀ 'ਚ ਕਰਾਮਾਤ ਹੁੰਦੇ ਨੇ!
24:11 ਦਰਬਾਰ ਸਾਹਿਬ ਦੇ ਸਰੋਵਰ 'ਚ ਸ਼ਕਤੀ
29:28 ਨਿੰਦਕਾਂ ਨੂੰ ਤਿੱਖਾ ਜਵਾਬ
33:48 ਪੀਜ਼ਾ ਬਰਗਰ ਦਾ ਲੰਗਰ ਬੰਦ ਹੋਵੇ
35:35 ਮੇਰੇ ਕੁੱਤਿਆਂ ਨੇ ਮੈਨੂੰ ਬਚਾਇਆ
43:45 ਗੁਰੂ ਨਾਨਕ ਜੀ ਦੀ ਤਸਵੀਰ ਠੀਕ ਜਾਂ ਗਲਤ?
50:12 ਬਾਬਾ ਜੀ ਕੋਲ ਕਿਹੜੀਆਂ ਗੱਡੀਆਂ
52:46 ਮੈਂ ਸੋ ਰੁਪਏ ਭੇਟਾ ਤੋਂ ਸ਼ੁਰੂ ਕੀਤਾ: Struggle
01:01:15 ਮੈਂ ਰੀਲਾਂ ਕਿਉਂ ਬਣਾਈਆਂ?
01:04:52 ਸਿੱਖੀ 'ਚ ਕਰਾਮਾਤ ਹੈ?
01:12:20 ਜੈਕਾਰੇ ਵਾਲੀ ਗੱਲ ਹੀ ਨਹੀਂ ਸੀ
01:18:20 ਕਿਹੜੇ ਪੰਜਾਬੀ ਗਾਇਕ ਸਹੀ ਕਿਹੜੇ ਗਲਤ?
01:21:15 ਦਸਮ ਗ੍ਰੰਥ ਬਾਰੇ ਖੁੱਲੀ ਡਿਬੇਟ ਦਾ ਚੈਲੰਜ
01:28:05 ਹੇਮਕੁੰਟ ਸਾਹਿਬ ਜਾਣਾ ਸਹੀ ਜਾਂ ਗਲਤ?
01:30:08 ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਇੱਕੋ ਜਹੀ?
01:34:55 ਚੋਪਹਿਰਾ ਸਾਹਿਬ ਠੀਕ ਜਾਂ ਗਲਤ?
01:39:20 ਧਿਆਨ 'ਚ ਬੈਠੇ ਮਨ ਕਿਵੇਂ ਟਿੱਕਦਾ?
01:44:03 ਦਸਮ ਦਵਾਰ ਕਿਵੇਂ ਖੁੱਲਦਾ?
1:48:14 ਮੇਰੇ 'ਚ ਬਹੁਤ ਬਦਲਾਅ ਆਇਆ
01:52:55 ਮਾਸ ਖਾਣਾ ਸਹੀ ਜਾਂ ਗਲਤ?
01:56:52 ਰੋਜ਼ ਰੱਬ ਨਾਲ ਗੱਲ ਹੁੰਦੀ, ਸੁਣੋ ਕਿਵੇਂ?

 

ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

show more

Share/Embed