Mera Yeshu Aisa E || New Masih Song 2024 lyrics In Punjabi ||
Masih Status Masih Status
22.6K subscribers
64 views
0

 Published On Aug 10, 2024

Mera Yeshu Aisa E || New Masih Song 2024 lyrics In Punjabi || ‎@MasihStatus2.0 

Daily New New Masih Song And Status Dekhan Or Sunne Ke Liye Mere YouTube channel ko Subscribe kre ‪@MasihStatus2.0‬

.......................................................

1) ਜਿਹੜਾ ਚਲਦਾ ਨਹੀਂ ਚਲਾ ਦਿੰਦਾ
ਗੁਗਿਆ ਨੂੰ ਬੋਲਣ ਲਾ ਦੇਂਦਾ
ਜਿਹਦੇ ਰੋਂਦੇ ਰੋਂਦੇ ਆਉਂਦੇ ਸੀ
ਓਹਨਾ ਨੂ ਹਸਾਈ ਜਾਂਦਾ ਏ

ਮੇਰਾ ਯਿਸ਼ੂ ਐਸਾ ਏ
ਖੁਸ਼ੀਆ ਦੇ ਮੇਲੇ ਲਾਈ ਜਾਂਦਾ

2) ਮੇਰੇ ਜਿੰਨੇ ਵੈਰੀ ਬਣਦੇ ਸੀ
ਸਾਰੇ ਅੱਜ ਓ ਸ਼ਰਮਿੰਦਾ ਨੇ
ਓਹਨਾ ਦੇ ਚੇਹਰੇ ਉੱਤਰ ਗਏ
ਸਾਰੇ ਅੱਜ ਓ ਸ਼ਰਮਿੰਦਾ ਨੇ

ਓਹ ਜ਼ੋਰ ਬਥੇਰਾ ਲਾਉਂਦੇ ਸੀ
ਉਲਟੀ ਦੀ ਉਲਟੀ ਪਾਈ ਜਾਂਦਾ
ਮੇਰਾ ਯਿਸ਼ੂ ਐਸਾ ਏ
ਖੁਸ਼ੀਆ ਦੇ ਮੇਲੇ ਲਾਈ ਜਾਂਦਾ

3) ਮੈ ਐਸੇ ਰੁੱਤ ਬਰਕਾ ਹੋਇਆ
ਜਿਹੜਾ ਨਦੀ ਕਿਨਾਰੇ ਲੱਗਿਆ ਏ
ਜਿਨੂੰ ਕਮੀ ਤੇ ਨਾ ਕੋਈ ਘਾਟ ਹੋਵੇ
ਜਿਹੜਾ ਨਦੀ ਕਿਨਾਰੇ ਲੱਗਿਆ ਏ

ਓ ਯਾਹੋਵਾਹ ਅੱਜ ਮੇਰੇ ਘਰ ਵਿਚ
ਸਭ ਕੁਝ ਬਣਕੇ ਆਈ ਜਾਂਦਾ
ਮੇਰਾ ਯਿਸ਼ੂ ਐਸਾ ਏ
ਖੁਸ਼ੀਆ ਦੇ ਮੇਲੇ ਲਾਈ ਜਾਂਦਾ

4) ਮੈ ਢੋਲ ਵਜਾ ਕੇ ਦਸਣਾ ਏ
ਬਸ ਯਿਸੂ ਹੀ ਛੁਟਕਾਰਾ ਏ
ਓ ਅਸਮਾਨ ਦੇ ਉੱਤੇ ਧਰਤੀ ਦੇ ਥੱਲੇ
ਯਿਸ਼ੂ ਹੀ ਛੁਟਕਾਰਾ ਏ

ਓ ਭੇਜ ਕੇ ਆਪਣੇ ਵਚਨਾਂ ਨੂੰ
ਤੇ ਦੁਨੀਆ ਨੂੰ ਬਚਾਈ ਜਾਂਦਾ
ਮੇਰਾ ਯਿਸ਼ੂ ਐਸਾ ਏ
ਖੁਸ਼ੀਆ ਦੇ ਮੇਲੇ ਲਾਈ ਜਾਂਦਾ


Masih Song In English:-

1) Jehra chalda nhi chla denda
Gungeya nu bolan la denda
Jehre ronde ronde aunde c
Ohna nu hasayi janda e

Mera yeshu Aisa e
Khushiyan de mele layi janda

2) Mere jinne vairi bannde c
Sare ajj o sharminda ne
Ohna de chehre uttar gye
Sare ajj o sharminda ne

Oh jorh bathera launde c
Ulti di ulti payi jandaa
Mera yeshu Aisa e
Khushiyan de mele layi janda

3) Mai aise rutt barkat hoyeya
Jehra ndi kinaare lageya e
Jinhu Kami te na koi ghaat hove
Jehra ndi kinaare lageya e

Oh yahowah ajj mere Ghar vich
Sab kuj banke ayi janda
Mera yeshu Aisa e
Khushiyan de mele layi janda

4) Mai dhol vajake dsna e
Bas yeshu hi shutkara e
Oh asman de utte dharti de thalle
yeshu hi shutkara e

Oh bhej apne vachna nu
Te duniya nu bachayi janda
Mera yeshu Aisa e
Khushiyan de mele layi janda


#amen #love #christianfigure #halleluyah #duet #jesuschrist #viralshort #motivation #halleluya #yeshumasih #masihsongs #newmazihsong
#edit #haegeum #vachan #jesuschrist #jesed #jesuslovesyou

show more

Share/Embed