Sikhs visited their ancestral pre partition village | Nathe Jagir | Kasur | Partition 1947 | JSP-217
Jeevay Sanjha Punjab Jeevay Sanjha Punjab
39.6K subscribers
37,406 views
853

 Published On Apr 21, 2022

ਪੰਜਾਬ ਦੀ ਵੰਡ ਵੇਲੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਨਥੇਹ ਜਗੀਰ ਤੋਂ ਪ੍ਰਵਾਸ ਕਰਕੇ ਸ੍ਰ ਚੰਨਣ ਸਿੰਘ ਅਤੇ ਸ੍ਰ ਅਮਰੀਕ ਸਿੰਘ ਹੋਰੀਂ ਚੜ੍ਹਦੇ ਪੰਜਾਬ ਜਾ ਵੱਸੇ ਸਨ। ਬੀਤੇ ਦਿਨੀਂ ਉਨ੍ਹਾਂ ਦੇ ਪੋਤਰੇ ਲਹਿੰਦੇ ਪੰਜਾਬ ਵਿਚਲੇ ਆਪਣੇ ਪਿੰਡ ਹੋ ਕੇ ਆਏ। ਦੇਖੋ ਪੂਰੀ ਵੀਡੀਓ।
پنجاب دی ونڈ ویلے لہندے پنجاب دے ضلع قصور دے پنڈ نتھے جگیر توں پرواس کرکے سردار جنن سنگھ اتے سردار امریک سنگھ ہُریں چڑھدے پنجاب جا وسے سن بیتے دناں انہاں دے پوترے لہندے پنجاب اپنے پنڈ ہو کے آئے ۔

show more

Share/Embed